Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧinārẖā. ਉਨ੍ਹਾਂ ਦਾ। theirs. ਉਦਾਹਰਨ: ਵਿਸਰਿਆ ਜਿਨ੍ਹ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥ Raga Aaasaa 5, 106, 3:2 (P: 397).
|
SGGS Gurmukhi-English Dictionary |
[Var.] From Tināhā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤਿਨਾੜੀ) ਪੜਨਾਂਵ/pron. ਤਿਨ੍ਹਾਂ ਦਾ. ਉਨ੍ਹਾਂ ਦੀ. “ਵਿਸਰਿਆ ਜਿਨਾ ਨਾਮੁ ਤਿਨਾੜਾ ਹਾਲੁ ਕਉਣੁ?” (ਆਸਾ ਮਃ ੫) “ਅਜਹੁ ਤਿਨਾੜੀ ਆਸਾ.” (ਤੁਖਾ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|