Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧinkā. ਤ੍ਰਿਣ, ਤੀਲਾ, ਡਕਾ। straw, blade of grass viz., stick.
ਉਦਾਹਰਨ:
ਪੀਛੈ ਤਿਨਕਾ ਲੈ ਕਰਿ ਹਾਂਕਤੀ ॥ (ਭਾਵ ਉਤਸ਼ਾਹ ਰੂਪੀ ਡੰਡਾ). Raga Basant, Naamdev, 3, 1:2 (P: 1196).

SGGS Gurmukhi-English Dictionary
[P. pro.] Their
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਤ੍ਰਿਣ. ਡੱਕਾ. ਘਾਸ. “ਪੀਛੈ ਤਿਨਕਾ ਲੈਕਰਿ ਹਾਂਕਤੀ.” (ਬੰਸ ਨਾਮਦੇਵ) ਵਿਸ਼ਯਆਨੰਦ ਰੂਪ ਘਾਸ ਦਾ ਲਾਲਚ ਵਿਖਾਕੇ ਮਾਇਆ ਦੇਹਰੂਪ ਗੱਡੀ ਨੂੰ ਚਲਾਉਂਦੀ ਹੈ. ਜੇ ਪਸ਼ੂ ਨੂੰ ਘਾਸ ਦਿਖਾਉਂਦੇ ਰਸਤੇ ਤੁਰੀਏ, ਤਦ ਤੇਜ਼ ਚਾਲ ਦੌੜਦਾ ਹੈ, ਪਰ ਘਾਸ ਤੀਕ ਉਸ ਦਾ ਮੂੰਹ ਨਹੀਂ ਪਹੁਚਣ ਦੇਈਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits