Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧikẖ. 1. ਪਿਆਸ। 2. ਤ੍ਰਿਸ਼ਨਾ। 1. thirst, craving. 2. burning desire, lust, avarice.
ਉਦਾਹਰਨਾ:
1. ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ Raga Sireeraag 3, 34, 1:1 (P: 26).
ਉਦਾਹਰਨ:
ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥ (ਪਿਆਸ ਨਾਲ, ਤਿਹਾਏ). Raga Maaroo 4, 4, 3:3 (P: 996).
ਉਦਾਹਰਨ:
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ (ਪਿਆਸ ਨਾਲ, ਤਿਹਾਏ). Raga Malaar 1, Vaar 9ਸ, 3, 2:4 (P: 1282).
2. ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ Raga Gaurhee 5, Sukhmanee 2, 2:5 (P: 264).
ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥ (ਸਾੜਨ ਵਾਲੀ ਤ੍ਰਿਸ਼ਨਾ). Raga Maaroo 3, Vaar 19:2 (P: 1093).

SGGS Gurmukhi-English Dictionary
[P. n.] (from Sk. Trikhā) thirst
SGGS Gurmukhi-English Data provided by Harjinder Singh Gill, Santa Monica, CA, USA.

English Translation
n.f same as thirst.

Mahan Kosh Encyclopedia

ਸੰ. तृष्. ਧਾ. ਪਿਆਸ ਲਗਣੀ. ਇੱਛਾ ਕਰਨੀ. ਨਾਮ/n. ਤ੍ਰਿਸ਼ਾ. ਪਿਆਸ. ਤੇਹ. ਤ੍ਰੇਹ. ਤ੍ਰਿਖਾ. “ਹਰਿਰਸ ਚਾਖਿ ਤਿਖ ਜਾਇ.” (ਸ੍ਰੀ ਮਃ ੩) “ਤਿਖ ਬੂਝਿਗਈ ਮਿਲਿ ਸਾਧੁਜਨਾ.” (ਕਾਨ ਮਃ ੫) 2. ਇੱਛਾ. ਅਭਿਲਾਖਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits