Mahan Kosh Encyclopedia, Gurbani Dictionaries and Punjabi/English Dictionaries.
English Translation |
n.m. renunciation, resignation, abdication, abandonment, forgoing, foregoing, forsaking, forswearing, abnegation, giving up, abjuration; sacrifice.
|
Mahan Kosh Encyclopedia |
ਸੰ. ਤ੍ਯਾਗ. ਨਾਮ/n. ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕਲੈਣ ਦਾ ਭਾਵ. ਕਰਮਫਲ ਦਾ ਤ੍ਯਾਗ.{1061} ਤਰਕ ਕਰਨ ਦੀ ਕ੍ਰਿਯਾ. “ਤਿਆਗਹੁ ਸਗਲ ਉਪਾਵ.” (ਵਾਰ ਗੂਜ ੨ ਮਃ ੫). Footnotes: {1061} ਦੇਖੋ- ਗੀਤਾ ਅ: 18, ਸ਼: 2.
Mahan Kosh data provided by Bhai Baljinder Singh (RaraSahib Wale);
See https://www.ik13.com
|
|