Mahan Kosh Encyclopedia, Gurbani Dictionaries and Punjabi/English Dictionaries.
English Translation |
perf. indicating three or three sidedness; also ਤ੍ਰਿ ਰਗ ਤਰਿ.
|
Mahan Kosh Encyclopedia |
ਵਿ. ਤਿੰਨ (ਤ੍ਰਯ) ਦਾ ਸੰਖੇਪ. ਜੈਸੇ- “ਤਿਲੋਕ” (ਤਿੰਨ ਲੋਕ). 2. ਨਾਮ/n. ਤਿਯਾ (ਸ੍ਤ੍ਰੀ) ਦਾ ਸੰਖੇਪ. “ਤਿ ਛਾਡ ਧਰਮਵਾ ਨਸੈਂ.” (ਕਲਕੀ) ਧਰਮ ਦੀ ਇਸਤ੍ਰੀ (ਵਿਵਾਹਿਤਾ) ਛੱਡਕੇ। 3. ਪੜਨਾਂਵ/pron. ਤਿਸ ਦਾ ਸੰਖੇਪ. ਦੇਖੋ- ਤਿਨਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|