Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāhā. 1. ਉਥੇ। 2. ਉਸ ਦੀ, ਉਸ ਦੇ। 3. ਉਸ ਨੂੰ। 1. there. 2. his. 3. him.
ਉਦਾਹਰਨਾ:
1. ਅਨਦ ਬਿਨੋਦ ਮੰਗਲ ਸੁਖ ਤਾਹਾ ॥ Raga Soohee 5, 26, 1:2 (P: 742).
2. ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥ Raga Maaroo 1, Solhaa 12, 6:3 (P: 1032).
ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥ (ਉਸ ਦੇ). Raga Maaroo 5, Solhaa 1, 9:2 (P: 1072).
3. ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥ Raga Maaroo 1, Solhaa 12, 11:3 (P: 1033).

Mahan Kosh Encyclopedia

ਕ੍ਰਿ. ਵਿ. ਤਹਾਂ. ਉੱਥੇ. “ਜਨਮ ਮਰਨ ਨ ਤਾਹਾ.” (ਬਿਲਾ ਛੰਤ ਮਃ ੫) 2. ਪੜਨਾਂਵ/pron. ਉਸ ਦੇ. ਤਿਸ ਦੇ. “ਨਾਮਰਤਨ ਮਨਿ ਤਾਹਾ ਹੇ.” (ਮਾਰੂ ਸੋਲਹੇ ਮਃ ੩) 3. ਉਸ ਤੋਂ. ਉਸ ਪਾਸੋਂ. “ਲੇਖਾ ਕੋਇ ਨ ਮੰਗੈ ਤਾਹਾ ਹੇ.” (ਮਾਰੂ ਸੋਲਹੇ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits