Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāl(u). 1. ਸੰਗੀਤਕ ਲੈਅ, ਤਾਲ। 2. ਤਲਾ, ਸਰੋਵਰ। 1. tune, melody. 2. tank.
ਉਦਾਹਰਨਾ:
1. ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥ Raga Maajh 3, Asatpadee 21, 3:3 (P: 121).
2. ਕਰਤੈ ਪੁਰਖਿ ਤਾਲੁ ਦਿਵਾਇਆ ॥ Raga Sorath 5, 64, 2:1 (P: 625).
ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ Raga Soohee 5, Chhant 7, 4:1 (P: 782).

Mahan Kosh Encyclopedia

ਦੇਖੋ- ਤਾਲ 2. “ਭੁਲਿਆ ਚੁਕਿਗਇਆ ਤਪ ਤਾਲੁ.” (ਮਃ ੧ ਵਾਰ ਮਲਾ) 2. ਤਾਲਾਬ. ਤਾਲ. “ਕਰਤੈ ਪੁਰਖਿ ਤਾਲੁ ਦਿਵਾਇਆ.” (ਸੋਰ ਮਃ ੫) 3. ਸੰ. ਤਾਲੂਆ. Palate.। 4. ਤਾਲੁਕੰਟਕ. ਕਾਉਂ. Palate-thorn.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits