Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧānā. 1. ਤਾਣਾ, ਤਣੇ ਹੋਏ ਧਾਗਿਆਂ ਦਾ ਸਮੂਹ। 2. ਕਪੜੇ ਦੀ ਲੰਮੇ ਰੁਖ ਦੀ ਤੰਦ। 3. ਰਾਗ ਦਾ ਪਲਟਾ, ਯੰਤਰ ਦੀ ਲੈ ਸੁਰ ਬਨਾਉਣਾ। 4. ਤਾਣ, ਤਾਕਤ, ਆਸਰਾ। 1. warp, woof. 2. lengthwise thread of cloth. 3. recession of a tune, note of musical instrument. 4. strength.
ਉਦਾਹਰਨਾ:
1. ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ Raga Aaasaa, Kabir, 26, 1:1 (P: 482).
2. ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥ Raga Bilaaval, Kabir, 4, 1:2 (P: 856).
3. ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥ Raga Raamkalee 5, 8, 2:2 (P: 885).
4. ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥ Raga Saarang 5, 57, 1:2 (P: 1215).

SGGS Gurmukhi-English Dictionary
[n.] (from Sk. Tāna) warp
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਤਾਣਾ. “ਹਮ ਘਰਿ ਸੂਤ ਤਨਹਿ ਨਿਤ ਤਾਨਾ.” (ਆਸਾ ਕਬੀਰ) 2. ਅ਼. [طعنہ] ਤ਼ਅ਼ਨਹ. ਨੇਜ਼ਾ ਮਾਰਨਾ। 3. ਭਾਵ- ਮੇਹਣਾ. ਤਰਕ. “ਬੋਲ ਕੁਬੋਲ ਦੇਤ ਹੈਂ ਤਾਨੇ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits