Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāṯī. 1. ਤਤੀ, ਗਰਮ। 2. ਅਗਨੀ। 3. ਦੁਖ, ਚਿੰਤਾ, ਸਾੜਾ। 1. hot. 2, grievous fire. 3. envy, worry, pain, agony.
ਉਦਾਹਰਨਾ:
1. ਕਲਿ ਤਾਤੀ ਠਾਂਢਾ ਹਰਿ ਨਾਉ ॥ Raga Gaurhee 5, Sukhmanee 19, 3:5 (P: 288).
2. ਠੰਢੀ ਤਾਤੀ ਮਿਟੀ ਖਾਈ ॥ (ਸਰੀਰ ਨੂੰ ਪਾਣੀ ਅਗਨੀ ਜਾਂ ਮਿੱਟੀ ਖਾ ਲੈਂਦੀ ਹੈ). Raga Aaasaa 5, 33, 1:1 (P: 378).
3. ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥ Raga Raamkalee 5, 6, 1:2 (P: 884).

SGGS Gurmukhi-English Dictionary
[P. adj.] Burning, hot
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਤਪ੍ਤ. ਤੱਤੀ. “ਕਲਿ ਤਾਤੀ, ਠਾਢਾ ਹਰਿਨਾਉ.” (ਸੁਖਮਨੀ) 2. ਨਾਮ/n. ਅਗਨੀ. “ਠੰਢੀ ਤਾਤੀ ਮਿਟੀ ਖਾਈ.” (ਆਸਾ ਮਃ ੫) ਸ਼ਰੀਰ ਨੂੰ ਨਦੀ (ਭਾਵ- ਪਾਣੀ) ਅਗਨੀ ਅਤੇ ਮਿੱਟੀ ਖਾਲੈਂਦੀ ਹੈ। 3. ਚਿੰਤਾ. ਫ਼ਿਕਰ. “ਤਾ ਹਮ ਕੈਸੀ ਤਾਤੀ?” (ਰਾਮ ਮਃ ੪) 4. ਈਰਖਾ. ਹ਼ਸਦ। 5. ਸੰ. ਤੰਤ੍ਰੀ. ਵੀਣਾ. “ਤਾਤੀ ਗਹੁ ਆਤਮ ਬਸਿਕਰ ਕੀ.” (ਹਜਾਰੇ ੧੦) 6. ਸਿੰਧੀ. ਵਿ. ਬਾਤੂਨੀ। 7. ਖ਼ਬਰਦਾਰੀ ਕਰਨ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits