Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāge. 1. ਲੋੜਦੇ ਹਨ (ਸ਼ਬਦਾਰਥ); ਗਿਆਨਵਾਨ (ਮਹਾਨਕੋਸ਼); ਪਕੇ ਰਹੇ (ਨਿਰਣੈ); ਤੋੜ ਨਿਭੈ (ਦਰਪਣ)। 2. ਧਾਗੇ, ਡੋਰੀ । 1. seek; learned; remained firm/established;pulled on to end; carried on to finish. 2. thread, cord; viz., soul.
ਉਦਾਹਰਨਾ:
1. ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥ Raga Aaasaa 5, Chhant 10, 4:6 (P: 459).
2. ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥ Raga Soohee 3, Vaar, 4, Salok, 1, 2:1 (P: 786).
ਉਦਾਹਰਨ:
ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥ (ਭਾਵ ਜੀਵ ਆਤਮਾ). Salok, Kabir, 47:2 (P: 1366).

Mahan Kosh Encyclopedia

ਤਾਗਾ ਦਾ ਬਹੁਵਚਨ. ਦੇਖੋ- ਤਾਗਾ। 2. ਤਗ੍ਯ (ਤਤ੍ਵਗ੍ਯਾਤਾ) ਹੋਏ. “ਸਦਾ ਹਰਿਜਨ ਤਾਗੇ.” (ਆਸਾ ਛੰਤ ਮਃ ੫) 3. ਤੁਗੇ. ਨਿਭੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits