Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧāgā. 1. ਡੋਰ, ਤੰਦੀ, ਧਾਗਾ। 2. ਤਗਿਆ, ਕਾਇਮ ਰਹਿਆ(ਨਿਰਣੈ, ਸ਼ਬਦਾਰਥ), ਗਿਆਨਵਾਨ (ਮਹਾਨਕੋਸ਼), ਟਾਕਰਾ ਕਰਨ ਯੋਗਾ (ਦਰਪਣ)। 1. cord, string. 2. remained running; learned; remained firm/established; contestable, worthy to compete with.
ਉਦਾਹਰਨਾ:
1. ਤਾਗਾ ਤੂਟਾ ਗਗਨੁ ਬਿਨਸੁ ਗਇਆ ਤੇਰਾ ਬੋਲਤ ਕਹਾ ਸਮਾਈ ॥ (ਸੁਆਸਾਂ ਰੂਪੀ ਡੋਰ). Raga Gaurhee, Kabir, 52, 1:1 (P: 334).
2. ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥ Raga Raamkalee 5, Vaar 17:5 (P: 965).

SGGS Gurmukhi-English Dictionary
[P. n.] Thread, sacred thread
SGGS Gurmukhi-English Data provided by Harjinder Singh Gill, Santa Monica, CA, USA.

English Translation
n.m. see as ਧਾਗਾ, thread.

Mahan Kosh Encyclopedia

ਨਾਮ/n. ਡੋਰਾ. ਤੰਤੁ. ਧਾਗਾ. “ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ.” (ਸ. ਕਬੀਰ) ਇਸ ਥਾਂ ਖਿੰਥਾ ਦੇਹ ਹੈ. ਚੇਤਨਸੱਤਾ ਤਾਗਾ ਹੈ। 2. ਸੰ. तज्ञ- ਤਗ੍ਯ. ਵਿ. ਤਤ੍ਵਗ੍ਯ. ਤਤ੍ਵ ਦੇ ਜਾਣਨ ਵਾਲਾ “ਜਿਸਹਿ ਧਿਆਇਆ ਪਾਰਬ੍ਰਹਮ ਸੋ ਕਲਿ ਮਹਿ ਤਾਗਾ.” (ਵਾਰ ਰਾਮ ੨ ਮਃ ੫) 3. ਗ੍ਯਾਨੀ. ਗ੍ਯਾਤਾ. “ਸਗਲ ਘਟਾ ਮਹਿ ਤਾਗਾ.” (ਧਨਾ ਮਃ ੫) ਇਸ ਥਾਂ ਗ੍ਯਾਤਾ ਤੋਂ ਭਾਵ- ਅੰਤਰਯਾਮੀ ਕਰਤਾਰ ਹੈ। 4. ਤੁਗਣਾ ਦਾ ਭੂਤਕਾਲ. ਤੁਗਿਆ. ਨਿਭਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits