Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧākī. ਤਕੀ, ਲਈ। look to, took.
ਉਦਾਹਰਨ:
ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥ Raga Gaurhee 5, 114, 1:2 (P: 188).

English Translation
n.f. window, window leaf.

Mahan Kosh Encyclopedia

ਪੜਨਾਂਵ/pron. ਉਸ ਦੀ. ਤਾਂਕੀ. “ਤਾਕੀ ਸਰਨਿ ਪਰਿਓ ਨਾਨਕ ਦਾਸ.” (ਬਿਲਾ ਮਃ ੫) 2. ਉਸ ਦੇ. ਤਾਂਕੇ. “ਆਦਿ ਜੁਗਾਦਿ ਭਗਤਜਨ ਸੇਵਕ ਤਾਕੀ ਬਿਖੈ ਅਧਾਰਾ.” (ਦੇਵ ਮਃ ੫) ਤਾਂਕੇ ਵਿਸ਼ਯ ਆਧਾਰ। 3. ਨਾਮ/n. ਛੋਟਾ ਤਾਕ। 4. ਤੱਕੀ. ਤਕਾਈ. ਦੇਖੀ. ਦੇਖੋ- ਤਕਣਾ. “ਏਕ ਬਾਤ ਸੁਨਿ ਤਾਕੀ ਓਟਾ.” (ਗਉ ਮਃ ੫) 5. ਅ਼. [طاقی] ਤ਼ਾਕ਼ੀ. ਦੋ ਰੰਗੀ ਅੱਖਾਂ ਵਾਲਾ ਘੋੜਾ। 6. ਉੱਚੀ ਟੋਪੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits