Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧėh. 1. ਉਥੇ। 2. ਉਸ, ਉਨ੍ਹਾਂ ਦਾ। 3. ਤਾਂ ਤਦ। 1. there. 2. that, theirs. 3. then.
ਉਦਾਹਰਨਾ:
1. ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥ Raga Aaasaa 1, So-Purakh, 3, 1:2 (P: 12).
2. ਲਪਟਿ ਰਹਿਓ ਤਹ ਅੰਧ ਅੰਧਾਰੁ ॥ Raga Gaurhee 5, Sukhmanee 5, 3:6 (P: 268).
ਤਹ ਬਿਖੜੇ ਥਾਨ ਅਨਿਕ ਖਿੜ ਕੀਆ ॥ (ਉਸ ਬਿਖੜੇ ਥਾਂ). Raga Raamkalee 5, 12, 4:2 (P: 886).
ਉਦਾਹਰਨ:
ਸੁੰਨ ਸਮਾਧਿ ਗੁਫਾ ਤਹ ਆਸਨੁ ॥ (ਉਨ੍ਹਾਂਦਾ). Raga Raamkalee 5, 35, 3:1 (P: 894).
3. ਤਹ ਬਿਨੁ ਮੈਲੁ ਕਹਹੁ ਕਿਆ ਧੋਤਾ॥ …ਤਹ ਕਉਨ ਕਉ ਮਾਨ ਕਉਨ ਅਭਿਮਾਨ ॥ Raga Gaurhee 5, Sukhmanee 21, 4:2;4 (P: 291).
ਤਹ ਬੇਦ ਕਤੇਬ ਕਹਾ ਕੋਊ ਚੀਨ ॥ Raga Gaurhee 5, Sukhmanee 21, 5:4 (P: 291).

SGGS Gurmukhi-English Dictionary
[P. adv.] There
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਤਹਾਂ. ਓਥੇ. “ਤਹ ਜਨਮ ਨ ਮਰਣਾ ਆਵਣ ਜਾਣਾ.” (ਸੂਹੀ ਛੰਤ ਮਃ ੫) 2. ਫ਼ਾ. [تہ] ਨਾਮ/n. ਤਲ. ਥੱਲਾ। ੩. ਪਰਤ. ਕਿਸੇ ਵਸਤੁ ਦੀ ਮੋਟਾਈ ਦਾ ਦੂਸਰੀ ਵਸਤੁ ਪੁਰ ਫੈਲਾਉ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits