Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧalai. 1. ਹੇਠਾਂ। 2. ਪਰਵਾਹ ਕਰਨਾ। 3. ਹੇਠਾਂ ਭਾਵ ਚੜਨ ਲਈ। 4. ਹਥ ਦੀ ਤਲੀ ਤੇ। 2. beneath, underneath. 2. care for. 3. under viz., to ride. 4. palm.
ਉਦਾਹਰਨਾ:
1. ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ Japujee, Guru Nanak Dev, 16:13 (P: 3).
2. ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥ (ਨਜ਼ਰ ਹੇਠਾਂ). Raga Gaurhee 5, 102, 3:2 (P: 186).
3. ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥ (ਹੇਠਾਂ ਭਾਵ ਚੜਨ ਲਈ ਹਾਥੀ ਹਨ). Raga Aaasaa 5, 55, 2:1 (P: 385).
4. ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥ (ਅਠਾਰਾਂ ਸਿਧੀਆਂ ਹੱਥ ਦੀ ਤਲੀ ਤੇ ਆ ਗਈਆਂ). Raga Bilaaval Ravidas, 1, 1:2 (P: 858).

Mahan Kosh Encyclopedia

(ਤਲੇ) ਕ੍ਰਿ. ਵਿ. ਥੱਲੇ. ਨੀਚੇ. “ਪਾਵਕ ਤਲੈ ਜਰਾਵਤ ਹੇ.” (ਬਿਲਾ ਮਃ ੫) “ਸਭਹੂ ਤਲੈ, “ਤਲੈ ਸਭ ਊਪਰਿ.” (ਬਿਲਾ ਮਃ ੫) ਅਸੀਂ ਸਭ ਤੋਂ ਨੀਵੇਂ ਅਤੇ ਨੀਚ ਲੋਕ ਸਾਥੋਂ ਉੱਪਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits