Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧalī. 1. ਤਲੀ, ਹਥੇਲੀ। 2. ਪੈਰ ਦਾ ਤਲਾ। 1. palm, hand. 2. sole/bottom of foot.
ਉਦਾਹਰਨਾ:
1. ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥ (ਹੱਥ ਵਿਚ ਛੇ ਸ਼ਾਸਤਰ ਹਨ). Raga Aaasaa 5, 132, 1:1 (P: 404).
ਸਿਰੁ ਧਰਿ ਤਲੀ ਗਲੀ ਮੇਰੀ ਆਉ ॥ (ਹਥੇਲੀ ਉਪਰ). Salok 1, 20:2 (P: 1412).
2. ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ (ਪੈਰਾਂ ਦੇ ਤਲੇ ਦੀ ਧੂੜ ਭਾਵ ਚਰਨ ਧੂੜ). Raga Aaasaa 1, Vaar 10:1 (P: 468).

English Translation
(1) n.f. palm; sole. (2) v. from. of ਤਲਨਾ past indefinite with fem. object; fried.

Mahan Kosh Encyclopedia

ਨਾਮ/n. ਹਥੇਲੀ. ਦੇਖੋ- ਤਲ ੫. “ਸਿਰ ਧਰਿ ਤਲੀ ਗਲੀ ਮੇਰੀ ਆਉ.” (ਸਵਾ ਮਃ ੧) 2. ਪਾਤਲੀ. ਦੇਖੋ- ਤਲ ੪. “ਦਾਨੁ ਮਹਿੰਡਾ ਤਲੀਖਾਕੁ.” (ਵਾਰ ਆਸਾ) 3. ਦੇਖੋ- ਤਲਿ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits