Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧaraᴺgī. 1.ਲਹਿਰਾਂ ਵਾਲਾ। 2. ਚੋਜੀ। 1. wavy. 2. playful.
ਉਦਾਹਰਨਾ:
1. ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥ Raga Maaroo 4, 2, 4:1 (P: 995).
2. ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ (ਲਹਿਰਾਂ ਵਾਲਾ ਭਾਵ ਚੋਜੀ ਹਰਿ). Raga Kaliaan 5, 3, 2:1 (P: 1322).

Mahan Kosh Encyclopedia

ਸੰ. तरङ्गिन्. ਵਿ. ਲਹਿਰੀ. ਮੌਜੀ. “ਸਗਲ ਜਪਹਿ ਤਰੰਗੀ.” (ਕਲਿ ਮਃ ੫) 2. ਨਾਮ/n. ਸਮੁੰਦਰ। 3. ਵਿ. ਘਾਉ (ਫੱਟ) ਕਰਨ ਵਾਲੀ. ਦੇਖੋ- ਤਰੰਗ ੬. “ਕ੍ਰਿਪਾਨੈਂ ਲਈ ਐਂਚ ਮ੍ਯਾਨੈ ਤਰੰਗੀ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits