Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧaraᴺg. ਲਹਿਰ, ਮੌਜ। wave.
ਉਦਾਹਰਨ:
ਕਨਕ ਕਟਿਕ ਜਲ ਤਰੰਗ ਜੈਸਾ ॥ Raga Sireeraag Ravidas, 1, 1:2 (P: 93).
ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥ (ਮਨ ਦੀਆਂ ਮੌਜਾਂ). Raga Bhairo 5, 57, 1:2 (P: 1153).

SGGS Gurmukhi-English Dictionary
[P. n.] Wave, impulse, emotion
SGGS Gurmukhi-English Data provided by Harjinder Singh Gill, Santa Monica, CA, USA.

English Translation
n.f. wave, ripple; breaker, surf, billow, surge; impulse, emotion, thought.

Mahan Kosh Encyclopedia

ਸੰ. तरङ्ग. ਨਾਮ/n. ਲਹਿਰ. ਮੌਜ. ਵੀਚਿ. “ਜਿਉ ਜਲਤਰੰਗ ਫੇਨੁ ਜਲ ਹੋਈ ਹੈ.” (ਸਾਰ ਮਃ ੫) 2. ਮਨ ਦੀ ਉਮੰਗ. ਸੰਕਲਪ ਦੀ ਲਹਿਰ. “ਅਘ ਪੁੰਜ ਤਰੰਗ ਨਿਵਾਰਨ ਕਉ.” (ਸਵੈਯੇ ਮਃ ੪ ਕੇ) 3. ਜਿਸ ਗ੍ਰੰਥ ਨੂੰ ਸਰੋਵਰ ਅਥਵਾ- ਸਮੁੰਦਰਰੂਪ ਕਲਪੀਦਾ ਹੈ, ਉਸ ਦੇ ਅਧ੍ਯਾਯ ਤਰੰਗ ਕਹਾਉਂਦੇ ਹਨ। 4. ਰਾਗ ਦੇ ਸੁਰਾਂ ਦੀ ਲਹਿਰ. ਤਾਨ. “ਭਗਤਿ ਹੇਤਿ ਗੁਰਸਬਦਿ ਤਰੰਗਾ.” (ਮਾਰੂ ਸੋਲਹੇ ਮਃ ੧) 5. ਫ਼ਾ. [ترنّگ] ਗੁਰਜ ਅਤੇ ਤਲਵਾਰਾਂ ਦੇ ਪਰਸਪਰ ਭਿੜਨ ਤੋਂ ਹੋਇਆ ਖੜਕਾਰ। 6. ਘਾਉ. ਜ਼ਖ਼ਮ। 7. ਜੇਲ. ਕਾਰਾਗਾਰ. ਕੈਦਖਾਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits