Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarāᴺṯ(i). ਰਖਿਆ ਕਰਨ ਵਾਲਾ (ਮਹਾਨ ਕੋਸ਼); ਭਾਵ ਨਿਰਲੇਪ ਰਖਨ ਵਾਲਾ(ਨਿਰਣੈ); ਪਾਰ ਲੰਘਾਂਦਾ ਹੈ(ਦਰਪਣ); ਤਾਰਦੇ ਹਨ (ਕੋਸ਼)। savior; one who keeps you unattached; floats, across.
ਉਦਾਹਰਨ:
ਧੰਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥ Raga Malaar 4, 5, 4:2 (P: 1264).

SGGS Gurmukhi-English Dictionary
[1. var. 2. adv.] 1. from Tarau. 2. (from Sk. Taru) instantly, immediately
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. त्रातृ- ਤ੍ਰਾਤ੍ਰਿ. ਵਿ. ਰਖ੍ਯਾ ਕਰਨ ਵਾਲਾ. “ਗੁਰੂ ਨਾਨਕ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ.” (ਮਲਾ ਮਃ ੪) ਸਮਦਰਸੀ ਤ੍ਰਾਤ੍ਰਿ ਗੁਰੂ ਨਾਨਕ, ਜਿਨਿ ਨਿੰਦਾ ਉਸਤਤਿ ਤਰੀ। 2. ਤਰਣ-ਅਤ੍ਯਯ. ਜਿਸ ਦਾ ਤਰਨਾ ਔਖਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits