Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarsan. 1. ਤਰਸਦੇ, ਲੁਛਦੇ ਭਾਵ ਇਛਾਵਾਨ, ਅਭਿਲੲਸ਼ੀ। 2. ਲੋਚਨ, ਤਾਂਘਨ, ਅਭਿਲਾਖਾ ਕਰਨ। 1. long for. 2. desirous.
ਉਦਾਹਰਨਾ:
1. ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ Raga Bihaagarhaa 5, Chhant 2, 1:4 (P: 542).
2. ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥ (ਇਛਾਵਾਨ, ਅਭਿਲਾਸ਼ੀ). Raga Kaliaan 4, Asatpadee 5, 1:1 (P: 1325).

Mahan Kosh Encyclopedia

ਦੇਖੋ- ਤਰਸਣ. “ਤਰਸਨ ਕਉ ਦਾਨੁ ਦੀਜੈ.” (ਕਲਿ ਅ: ਮਃ ੪) ਇੱਛਾਵਾਨ ਨੂੰ ਦਾਨ ਦੇਓ. ਤ੍ਰਿਖਾਤੁਰ ਨੂੰ ਦਾਨ ਬਖ਼ਸ਼ੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits