Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarlā. ਚੰਚਲ, ਟਿਕ ਕੇ ਨਾ ਭੈਠਨ ਵਾਲੀ। budding, unsteady.
ਉਦਾਹਰਨ:
ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀ ਏ ॥ Raga Vadhans 1, Chhant, 8:3 (P: 567).

English Translation
n.m. cringing, servile request, entreaty or supplication; useless desperate endeavour.

Mahan Kosh Encyclopedia

ਨਾਮ/n. ਆਤੁਰਾਲਾਪ. ਮਿੰਨਤ. ਵਾਸਤਾ ਪਾਉਣ ਦੀ ਕ੍ਰਿਯਾ। 2. ਸੰ. ਜੌਂਆਂ (ਜਵਾਂ) ਦਾ ਉਬਾਲਕੇ ਕੱਢਿਆ ਗਾੜ੍ਹਾ ਰਸ. ਜਵਾਂ ਦੀ ਪਿੱਛ। 3. ਸ਼ਰਾਬ। 4. ਕਾਂਜੀ। 5. ਸ਼ਹਦ ਦੀ ਮੱਖੀ। 6. ਤਰਲਤਾ ਵਾਲੀ. ਦੇਖੋ- ਤਰਲ. “ਤਰਲਾ ਜੁਆਣੀ ਆਪਿ ਭਾਣਿ.” (ਵਡ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits