Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarak. 1. ਵੈਰਾਗ(ਮਹਾਨਕੋਸ਼); ਨਫਰਤ (ਨਿਰਣੈ, ਸ਼ਬਦਾਰਥ, ਦਰਪਣ)। 2.ਵੈਰਾਗ। 1. renunciation; hatred, revultion, extreme dislike. 2. renunciation.
ਉਦਾਹਰਨਾ:
1. ਉਪਜੀ ਤਰਕ ਦਿਗੰਬਰੁ ਹੋਆ ॥ Raga Bilaaval 4, Asatpadee 4, 4:1 (P: 835).
2. ਤਰੀਕਤਿ ਤਰਕ ਖੋਜਿ ਟੋਲਾਵਹੁ ॥ (ਵੈਰਾਗ ਦੁਆਰਾ ਖੋਜਕੇ ਹਰੀ ਨੂੰ ਲਭਣਾ 'ਤਰੀਕਤ' ਹੈ). Raga Maaroo 5, Solhaa12, 3:2 (P: 1083).

SGGS Gurmukhi-English Dictionary
[P. n.] Reasoning, argument, desertion, hatred
SGGS Gurmukhi-English Data provided by Harjinder Singh Gill, Santa Monica, CA, USA.

English Translation
n.m. reasoning, argument, logic. rationale, debating point.

Mahan Kosh Encyclopedia

ਸੰ. तर्क्. ਧਾ. ਬੋਲਣਾ, ਚਮਕਣਾ, ਸ਼ੰਕਾ ਕਰਨਾ, ਹ਼ੁੱਜਤ ਕਰਨਾ। 2. ਨਾਮ/n. ਵਿਚਾਰ. ਸੋਚ। 3. ਯੁਕ੍ਤਿ. ਦਲੀਲ. ਚੋਭਵੀਂ ਨੁਕਤਾਚੀਨੀ. “ਤਰਕ ਨਚਾ.” (ਧਨਾ ਨਾਮਦੇਵ) 4. ਸੰ. ਤਰਕ੍ਸ਼ੁ. ਇੱਕ ਪ੍ਰਕਾਰ ਦਾ ਬਘਿਆੜ. ਅੰ. Hyena. “ਕੋਲ ਸਸੇ ਨਕੁਲੇ ਤਰਕੈਂ ਗਨ.” (ਗੁਪ੍ਰਸੂ) 5. ਅ਼. [ترک] ਤ੍ਯਾਗ. “ਦੁਨੀ ਸੁਰਗ ਸੁਖ ਦੇਊ ਤਰਕੋ। ਮਾਨ ਜਿ ਮੋਹ ਲਿਪਾਯ ਨ ਉਰ ਕੋ.” (ਨਾਪ੍ਰ) 6. ਵੈਰਾਗ. ਉਪਰਾਮਤਾ. “ਉਪਜੀ ਤਰਕ ਦਿਗੰਬਰ ਹੋਆ.” (ਬਿਲਾ ਅ: ਮਃ ੪) 7. ਹਿੰ. ਅਨੁ. ਤੜਾਕਾ. ਟੁੱਟਣ ਦੀ ਧੁਨਿ. “ਤਰਕੀ ਹੈ ਤਨੀ.” (ਕ੍ਰਿਸਨਾਵ) ਜਾਮੇ ਦੀ ਤਣੀ ਤੜਕੀ। 8. ਟਾਕੀ. ਟੱਲੀ. ਲੀਰ. ਤਰਾਸ਼. “ਚਾਰ ਤਰਕ ਕੀ ਕੁਲਹ ਬਨਾਈ.” (ਨਾਪ੍ਰ) ਤਰਕ ਵਿੱਚ ਸਲੇਸ਼ ਹੈ. ਟਾਕੀ ਅਤੇ ਤ੍ਯਾਗ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits