Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧamol. ਪਾਨ। betel leave. ਉਦਾਹਰਨ: ਕਾਜਲੁ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥ Raga Maaroo 5, Vaar 1, Salok, 5, 3:2 (P: 1094).
|
SGGS Gurmukhi-English Dictionary |
[P. n.] (var. from Tambola) betel-leaf for chewing
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤਮੋਰ) ਸੰ. ताम्बूल- ਤਾਂਬੂਲ. ਨਾਮ/n. ਪਾਨ. ਨਾਗਬੇਲਿ ਦਾ ਪੱਤਾ. “ਕਾਜਲ ਹਾਰ ਤਮੋਲ ਰਸ.” (ਵਾਰ ਮਾਰੂ ੨ ਮਃ ੫) 2. ਵਿਆਹ ਸਮੇਂ ਸੰਬੰਧੀ ਮਿਤ੍ਰ ਜੋ ਖ਼ਿਲਅ਼ਤ (ਸਰੋਪਾ) ਅਤੇ ਨਕ਼ਦੀ ਦਿੰਦੇ ਹਨ, ਉਸ ਦੀ ਭੀ ਤਮੋਲ ਜਾਂ ਤੰਬੋਲ ਸੰਗ੍ਯਾ ਹੈ. ਤਮੋਲ ਕਹਿਣ ਤੋਂ ਭਾਵ ਇਹ ਹੁੰਦਾ ਹੈ ਕਿ ਇਹ ਤੁੱਛ ਭੇਟਾ ਆਪ ਦੇ ਪਾਨਾਂ ਲਈ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|