Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧamāsā. ਜੀਅ ਨੂੰ ਖੁਸ਼ ਕਰਨ ਵਾਲਾ ਦ੍ਰਿਸ਼/ਖੇਡ। play.
ਉਦਾਹਰਨ:
ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥ Raga Goojree 5, 4, 3:2 (P: 496).

SGGS Gurmukhi-English Dictionary
[P. n.] (from Per. Tamāshā) show, sport
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [تماشا] ਤਮਾਸ਼ਾ. ਨਾਮ/n. ਮਸ਼ੀ (ਵਿਚਰਣ) ਦੀ ਕ੍ਰਿਯਾ। 2. ਚਿੱਤ ਨੂੰ ਪ੍ਰਸੰਨ ਕਰਨ ਵਾਲਾ ਦ੍ਰਿਸ਼੍ਯ ਖ਼ੁਸ਼ ਨਜ਼ਾਰਾ. “ਕਉਤਕ ਕੋਡ ਤਮਾਸਿਆ.” (ਵਾਰ ਜੈਤ) 3. ਭਾਈ ਸੰਤੋਖ ਸਿੰਘ ਨੇ “ਚੰਚਲਚੀਤ ਨ ਜਾਇ ਤਮਾਸੇ.” ਦਾ ਅਰਥ ਕਰਦੇ ਹੋਏ, ਤਮਾਸਾ ਦਾ ਅਰਥ- ਵੇਸ਼੍ਯਾਮੰਡਲੀ ਦਾ ਅਖਾੜਾ ਕੀਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits