Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧapai. 1. ਗਰਮ ਹੁੰਦਾ, ਸੜਦਾ। 2. ਤਪਸੀ ਨੇ, ਤਪਸਿਆ ਕਰਨ ਵਾਲੇ ਨੇ। 3. ਤਪਸਿਆ, ਤਪ। 1. heats up, burns. 2. one who performs penance, ascetic. 3. penance.
ਉਦਾਹਰਨਾ:
1. ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ Raga Maajh 1, Vaar 11, Salok, 1, 2:3 (P: 143).
ਤਪੈ ਹਿਆਉ ਜੀਅੜਾ ਬਿਲਲਾਇ ॥ Raga Dhanaasaree 1, 3, 1:2 (P: 661).
2. ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥ Raga Gaurhee 4, Vaar 30ਸ, 4, 1:2 (P: 315).
3. ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ Raga Aaasaa 1, Vaar 13, Salok, 1, 1:5 (P: 470).

.

© SriGranth.org, a Sri Guru Granth Sahib resource, all rights reserved.
See Acknowledgements & Credits