Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧapnā. ਤਪਸ਼, ਜਲਣ, ਗਰਮੀ। heat, burning. ਉਦਾਹਰਨ: ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥ Raga Gond 4, 3, 1:2 (P: 860).
|
Mahan Kosh Encyclopedia |
ਕ੍ਰਿ. ਗਰਮ ਹੋਣਾ. ਤਪ੍ਤ ਹੋਣਾ। 2. ਤਪ ਕਰਨਾ। 3. ਜਲਣਾ. ਕੁੜ੍ਹਨਾ. ਸੜਨਾ। 4. ਨਾਮ/n. ਤਾਪ. ਤਪਿਸ਼. “ਗੁਰੁਸਸਿ ਦੇਖੇ ਲਹਿਜਾਇ ਸਭਿ ਤਪਨਾ.” (ਗੌਂਡ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|