Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧan(i). 1. ਤਨ/ਸਰੀਰ ਦੁਆਰਾ। 2. ਤਨ ਵਿਚ। 3. ਤਨ ਉਪਰ, ਤਨ ਉਤੇ। 4. ਸਰੀਰ ਨੂੰ, ਤਨ ਨੂੰ। 5. ਤਨ ਦੀਆਂ। 6. ਸਰੀਰ ਦਾ। 1. through body; body's. 2. in body/belly. 3. on body. 4. to body. 5. of body. 6. of body.
ਉਦਾਹਰਨਾ:
1. ਸੁਣਿਐ ਜੋਗ ਜੁਗਤਿ ਤਨਿ ਭੇਦ ॥ (ਮਹਾਨਕੋਸ਼ ਇਸ ਦੇ ਅਰਥ ª'ਸਰੀਰ ਚ' ਕਰਦਾ ਹੈ). Japujee, Guru Nanak Dev, 9:3 (P: 2).
ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਇਐ ॥ (ਤਨ ਦੁਆਰਾ). Raga Goojree 5, 22, 1:2 (P: 500).
2. ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ (ਭਾਵ ਪੇਟ ਵਿਚ). Raga Sireeraag 1, 5, 3:1 (P: 16).
ਉਦਾਹਰਨ:
ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲ​‍ਭ ਦੇਹ ਸਵਾਰਿ ਧਰੀ ॥ Sava-eeay of Guru Arjan Dev, 3:1 (P: 1387).
3. ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥ Raga Aaasaa 1, Vaar 4, Salok, 1, 2:7 (P: 465).
4. ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥ Raga Bihaagarhaa 5, 3, 2:2 (P: 543).
5. ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥ ​‍ਸੂਹੀ ੪, ੧, ੧:੨ (731).
6. ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥ Raga Soohee 5, 48, 1:2 (P: 747).

SGGS Gurmukhi-English Dictionary
[Var.] From Tana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਤਨ (ਸ਼ਰੀਰ) ਕਰਕੇ. “ਮਨਿ ਤਨਿ ਜਾਪੀਐ ਭਗਵਾਨ.” (ਕਲਿ ਮਃ ੫) 2. ਦੇਹ ਮੇਂ. “ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ.” (ਪ੍ਰਭਾ ਮਃ ੧) 3. ਦੇਹ ਕੋ. ਸ਼ਰੀਰ ਨੂੰ. “ਨਾਮ ਬਿਨਾ ਤਨਿ ਕਿਛੁ ਨ ਸੁਖਾਵੈ.” (ਪ੍ਰਭਾ ਮਃ ੧) 4. ਤਨ (ਸ਼ਰੀਰ) ਉੱਪਰ. “ਜਿਤੁ ਤਨਿ ਪਾਈਅਹਿ ਨਾਨਕਾ, ਸੇ ਤਨੁ ਹੋਵਹਿ ਛਾਰ.” (ਵਾਰ ਆਸਾ) 5. ਸ਼ਰੀਰ ਦੇ. “ਜੋਗ ਜੁਗਤਿ ਤਨਿ ਭੇਦ.” (ਜਪੁ) ਭਾਵ- ਖਟਚਕ੍ਰ ਆਦਿ ਦਾ ਗ੍ਯਾਨ. “ਤਨਿ ਧੋਤੈ ਮਨੁ ਹਛਾ ਨ ਹੋਇ.” (ਵਡ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits