Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧan-hi. 1. ਸਰੀਰ/ਤਨ ਨੂੰ। 2. ਤਣਦੇ ਹਾਂ। 1. body. 2. stretch. ਉਦਾਹਰਨਾ: 1. ਊਚਾ ਕੂਕੇ ਤਨਹਿ ਪਛਾੜੇ ॥ Raga Maajh 3, Asatpadee 21, 4:1 (P: 121). ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥ (ਤਨ ਤੋਂ). Raga Maaroo 3, Solhaa 23, 15:1 (P: 1067). 2. ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ Raga Aaasaa, Kabir, 26, 1:1 (P: 482).
|
|