Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧath(u). 1. ਤਤ, ਅਸਲ ਚੀਜ ਭਾਵ ਮਖਣ। 2. ਅਸਲੀਅਤ। 3. ਸਚਾਈ। 1. butter. 2. reality, quintessence. 3. essence.
ਉਦਾਹਰਨਾ:
1. ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ Raga Sorath 1, Asatpadee 2, 5:1 (P: 635).
2. ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥ Raga Sorath 5, Asatpadee 1, 1:4 (P: 639).
3. ਦਾਨਿ ਬਡੌ ਅਤਿਵੰਤੁ ਮਹਾ ਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥ (ਸਚਾਈ). Sava-eeay of Guru Ramdas, Mathuraa, 7:3 (P: 1405).

Mahan Kosh Encyclopedia

ਸੰ. ਤਥ੍ਯ. ਸਤ੍ਯ. ਯਥਾਰਥ. “ਸੇਵਕ ਦਾਸ ਕਹਿਓ ਇਹ ਤਥੁ.” (ਸਵੈਯੇ ਮਃ ੪ ਕੇ) 2. ਸਾਰ. ਤਤ੍ਵ. ਭਾਵ- ਮੱਖਣ. “ਪੰਡਿਤ, ਦਹੀ ਬਿਲੋਈਐ ਭਾਈ, ਵਿਚਹੁ ਨਿਕਲੈ ਤਥੁ.” (ਸੋਰ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits