Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaṯkẖiṇ. ਤੁਰੰਤ। instantaneously the very moment. ਉਦਾਹਰਨ: ਸੰਤ ਉਧਾਰਉ ਤਤਖਿਣ ਤਾਲਿ ॥ Raga Gond 5, 18, 1:4 (P: 867).
|
SGGS Gurmukhi-English Dictionary |
[P. adv.] (from Sk. Tatkshana) instantly, immediately
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤਤਕਾਲ, ਤਤਖਿਨ) ਸੰ. तत्काल-तत्क्षण. ਕ੍ਰਿ. ਵਿ. ਉਸੇ ਵੇਲੇ. ਉਸ ਹੀ ਸਮੇਂ. ਫ਼ੌਰਨ. ਤੁਰੰਤ. “ਸਿਰ ਸਤ੍ਰੁਨ ਕੇ ਪਰ ਅਤ੍ਰ ਲਗੈ ਤਤਕਾਰ.” (ਕ੍ਰਿਸਨਾਵ) “ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇਆਵੈ.” (ਆਸਾ ਮਃ ੫) “ਸੰਤ ਉਧਾਰਉ ਤਤਖਿਣ ਤਾਲਿ.” (ਗੌਂਡ ਮਃ ੫) ਦੇਖੋ- ਤਾਲਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|