Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧajā-i-ṇ. ਛੱਡ ਦਿਤੇ ਜਾਂਦੇ ਹਨ। are discorded/cast off/abandoned. ਉਦਾਹਰਨ: ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥ (ਛੱਡ ਦਿਤੇ ਜਾਂਦੇ ਹਨ). Raga Soohee 5, 34, 1:2 (P: 744).
|
Mahan Kosh Encyclopedia |
ਤ੍ਯਾਗ ਕਰਾਉਣ ਦਾ ਭਾਵ. ਛੁਡਵਾਉਣਾ. “ਗੁਰੁ ਪੂਰੇ ਮਿਲਿ ਪਾਪ ਤਜਾਇਣ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|