Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧajṇā. ਤਿਆਗ ਦੇਣਾ, ਛਡਣਾ। abandon, discard, cast off.
ਉਦਾਹਰਨ:
ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥ Raga Aaasaa 5, Birharhay, 1, 2:1 (P: 431).

English Translation
v.t. same as ਤਿਆਗਣਾ to renounce.

Mahan Kosh Encyclopedia

(ਤਜਨਾ) (ਸੰ. त्यज्. ਧਾ. ਛੱਡਣਾ, ਤ੍ਯਾਗ ਕਰਨਾ). ਸੰ. ਤ੍ਯਜਨ. ਨਾਮ/n. ਤ੍ਯਾਗਣ ਦਾ ਭਾਵ. ਤ੍ਯਾਗ. “ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ! ਸੋ ਕਿਉ ਤਜਣਾਜਾਇ?” (ਆਸਾ ਛੰਤ ਮਃ ੫) “ਗੁਰਗਿਆਨ ਅਗਿਆਨ ਤਜਾਇ.” (ਸ੍ਰੀ ਮਃ ੩) “ਤਜਿਓ ਮਨ ਤੇ ਅਭਿਮਾਨੁ.” (ਮਾਰੂ ਮਃ ੫) “ਜਿਹ ਬਿਖਿਆ ਸਗਲੀ ਤਜੀ.” (ਸ. ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits