Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧakbīr. ਰਬ ਦੀ ਵਡਿਆਈ ਕਰ ਕੇ ਉਸ ਨੂੰ ਯਾਦ ਕਰਨਾ, ਮ੍ਰਿਤਕ ਸਰੀਰ ਤੇ 'ਰਾਮ ਨਾਮ ਸਤਿ' ਦੀ ਧੁਨੀ ਅਥਵਾ ਕਲਮਾ ਪੜਨਾ ਭਾਵ ਮ੍ਰਿਤਕ ਲਈ ਪ੍ਰਾਰਥਨਾ ਅਥਵਾ ਉਹ ਨਮਾਜ ਜੋ ਮੁਰਦੇ ਨੂੰ ਦਫਨ ਕਰਨ ਲਗਿਆਂ ਪੜਦੇ ਹਨ। last prayer, to remember the Almighty by eulogizing him.
ਉਦਾਹਰਨ:
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥ Raga Tilang 1, 1, 2:2 (P: 721).

SGGS Gurmukhi-English Dictionary
[Ara. n.] Utterance of the formula 'God is great'
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [تکبِیر] ਨਾਮ/n. ਕਿਬਰ (ਵਡਿਆਈ-ਬਜ਼ੁਰਗੀ) ਦਾ ਭਾਵ. ਵਡਾ ਕਰਨ ਦਾ ਭਾਵ. ਵ੍ਰਿੱਧੀ ਦੀ ਕ੍ਰਿਯਾ। 2. ਅੱਲਾਹੂ ਅਕਬਰ ਪੜ੍ਹਨਾ. “ਹੁਕਮ ਸੱਤ ਹੈ”- “ਰਾਮ ਨਾਮ ਸੱਤ ਹੈ” ਦੀ ਧੁਨੀ ਕਰਨੀ. ਮੁਰਦੇ ਲਈ ਪ੍ਰਾਰਥਨਾ. ਭਾਵ- ਮ੍ਰਿਤਕ ਸੰਸਕਾਰ. “ਚੂੰ ਸਵਦ ਤਕਬੀਰ.” (ਤਿਲੰ ਮਃ ੧) ਜਦ ਹੋ ਜਾਵੇ ਤਕਬੀਰ। 3. ਜੰਗ ਵਿੱਚ ਤਲਵਾਰ ਚਲਾਉਣ ਸਮੇਂ ਤਕਬੀਰ ਦਾ ਪੜ੍ਹਨਾ. ਅੱਲਾਹੂ ਅਕਬਰ ਉੱਚਾਰਣ ਕਰਨਾ. “ਬਹੀ ਭਗੌਤੀ ਗੁਰ ਕੇ ਕਰ ਕੀ। ਕਰ ਤਕਬੀਰ ਤੁਰਤ ਦੋ ਧਰ ਕੀ.” (ਗੁਪ੍ਰਸੂ) 4. ਜ਼ਿਬਹ਼ ਕਰਨਾ. ਵਧ ਕਰਨਾ. “ਗਊ ਗਰੀਬ ਕਉ ਲਗਾ ਤਕਬੀਰ ਕਰਨ.” (ਮਗੋ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits