Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dẖīṯẖe. ਜਿੱਦੀ ਜੋ ਹਟਾਇਆਂ ਨਾ ਹਟੇ। obstinate, stubborn. ਉਦਾਹਰਨ: ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥ Raga Todee 5, 27, 1:1 (P: 717).
|
Mahan Kosh Encyclopedia |
ਵਿ. ਢੀਠਤਾ ਵਾਲੇ. ਦੇਖੋ- ਢੀਠ. “ਕਾਮ ਕ੍ਰੋਧ ਬਿਨਸੇ ਮਦ ਢੀਠੇ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|