Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dẖāl. ਰੀਤ, ਮਰਯਾਦਾ। tradition, custom.
ਉਦਾਹਰਨ:
ਅਹੰਬੁਧਿ ਕਉ ਬਿਨਸਨਾ ਇਹ ਧੁਰਿ ਕੀ ਢਾਲ ॥ Raga Bilaaval 5, 29, 1:1 (P: 807).

SGGS Gurmukhi-English Dictionary
[P. v., var.] Melt, from Dhāri
SGGS Gurmukhi-English Data provided by Harjinder Singh Gill, Santa Monica, CA, USA.

English Translation
n.f. shield, buckler.

Mahan Kosh Encyclopedia

ਨਾਮ/n. ਰੀਤਿ. ਢੰਗ. ਮਰਯਾਦਾ. “ਅਹੰਬੁਧਿ ਕਉ ਬਿਨਸਨਾ ਇਹੁ ਧੁਰ ਕੀ ਢਾਲ.” (ਬਿਲਾ ਮਃ ੫) ਹੌਮੈ ਵਾਲੇ ਦਾ ਨਾਸ਼ ਹੋਣਾ ਧੁਰ ਦੀ ਚਾਲ ਹੈ। 2. ਢਲਣ (ਪਿਘਰਨ) ਦਾ ਭਾਵ। 3. ਦੇਖੋ- ਢਾਰ। 4. ਸੰ. ਢਾਲ. ਸਿਪਰ. ਚਰਮ. ਗੈਂਡੇ ਦੇ ਚਮੜੇ ਅਥਵਾ- ਧਾਤੁ ਦਾ ਅਸਤ੍ਰ, ਜੋ ਤਲਵਾਰ ਤੀਰ ਆਦਿ ਦਾ ਵਾਰ ਰੋਕਣ ਲਈ ਹੋਂਦਾ ਹੈ. “ਚਲੰਤ ਢਾਲ ਮਾਲਯੰ ਖਹੰਤ ਖੱਗ ਖੇਤਯੰ.” (ਰਾਮਾਵ) 5. ਪਨਾਹ. ਓਟ. “ਦੋਊ ਢਾਲਚੀ ਢਾਲ ਹਿੰਦੂ ਹਿੰਦਾਨੰ.” (ਗ੍ਯਾਨ) 6. ਦੇਖੋ- ਢਾਲਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits