Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dẖākai. ਕਜਦਾ ਹੈ। shield, cover.
ਉਦਾਹਰਨ:
ਅਪੁਨੇ ਜਨ ਕਾ ਪਰਦਾ ਢਾਕੈ ॥ (ਢਕਦਾ). Raga Gaurhee 5, Sukhmanee 17, 4:1 (P: 285).

Mahan Kosh Encyclopedia

ਢਕਦਾ ਹੈ. “ਅਪੁਨੇ ਜਨ ਕਾ ਪਰਦਾ ਢਾਕੈ.” (ਸੁਖਮਨੀ) 2. ਢਾਕ (ਲੱਕ) ਤੇ. ਕਮਰ ਨਾਲ. “ਨ ਢਾਕੈ ਟੰਗੈ.” (ਭਾਗੁ) ਲੱਕ ਨਾਲ ਨਹੀਂ ਬੰਨ੍ਹਦਾ. ਭਾਵ- ਅੰਗੀਕਾਰ ਨਹੀਂ ਕਰਦਾ. ਪੁਰਾਣੇ ਜ਼ਮਾਨੇ ਲੋਕ ਰੁਪਯਾ ਆਦਿ ਪਦਾਰਥ ਲੱਕ ਨਾਲ ਬੰਨ੍ਹਿਆ ਕਰਦੇ ਸਨ. ਦੇਖੋ- ਢਾਕ ੨। 3. ਢਾਕ (ਕੁੱਛੜ) ਵਿੱਚ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits