Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Daᴺdāḏẖā-rī. ਡੰਡਾ ਪਕੜਨ ਵਾਲਾ, ਜੋਗੀਆਂ ਦਾ ਇਕ ਫਿਰਕਾ ਜੋ ਤਿੰਨ ਪੋਰੀਆਂ ਵਾਲਾ ਡੰਡਾ ਰਖਦੇ ਹਨ; ਸੰਨਿਆਸੀ। one who keep stick with him, one of the sects of Yogis who keep three joint stick with them; saniasi. ਉਦਾਹਰਨ: ਹਰਿ ਆਪੇ ਜੋਗੀ ਡੰਡਾਧਾਰੀ ॥ Raga Gaurhee 4, 44, 1:1 (P: 165).
|
|