Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Daᴺd. 1. ਡੰਡਾ। 2. ਸਜਾ। 3. ਸ਼ਾਹੀ ਆਸਾ, ਸ਼ਾਹੀ ਚੋਬ (ਦਰਪਣ)। 1. staff, club. 2. punishment. 3. royal staff, ornamented club.
ਉਦਾਹਰਨਾ:
1. ਕਾਹੂ ਹੋ ਡੰਡ ਧਰਿ ਹੋ ॥ Raga Gaurhee 5, 155, 1:2 (P: 213).
ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥ Raga Bhairo 1, 8, 3:1 (P: 1127).
2. ਤਬ ਤੇ ਦੂਖ ਡੰਡ ਅਰੁ ਖੇਦਾ ॥ Raga Gaurhee 5, Asatpadee 1, 5:2 (P: 235).
ਬਿਨੁ ਬੂਝੇ ਜਮੁ ਦੇਤ ਡੰਡ ॥ Raga Basant 5, Asatpadee 2, 1:4 (P: 1192).
3. ਮੇਰ ਡੰਡ ਸਿਰ ਊਪਰਿ ਬਸੈ ॥ Raga Bhairo, Kabir, 10, 2:4 (P: 1159).

SGGS Gurmukhi-English Dictionary
[1. n. 2. n.] 1. (from Sk. Damda) punishment 2. clamour, tumult 3. a kind of exercise, push-ups
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. bend and stretch exercise, press up. (2) n.m. punishment; chastisement, penalty. (4) n.m. bar. (5) n.m. noise, hubbub, clamour, clatter, blare.

Mahan Kosh Encyclopedia

ਨਾਮ/n. ਰੌਲਾ. ਸ਼ੋਰ. “ਦੈਂਤੀ ਡੰਡ ਉਭਾਰੀ.” (ਚੰਡੀ ੩) 2. ਸੰ. दण्ड- ਦੰਡ. ਦੰਡਾ. ਡੰਡਾ. “ਦੰਡ ਕਮੰਡਲ ਸਿਖਾ ਸੂਤੁ.” (ਭੈਰ ਮਃ ੧) 3. ਸਜ਼ਾ. “ਜਮ ਦੇਤ ਡੰਡ.” (ਬਸੰ ਅ: ਮਃ ੫) 4. ਭੁਜਦੰਡ ਦਾ ਸੰਖੇਪ. “ਡੰਡ ਦੁਕੂਲ ਭਏ ਤਿਹ ਕੇ.” (ਕ੍ਰਿਸਨਾਵ) ਦੋਵੇਂ ਬਾਹਾਂ ਦੋਵੇਂ ਕਿਨਾਰੇ ਹੋਗਏ। 5. ਬਾਹਾਂ ਦੀ ਇੱਕ ਪ੍ਰਕਾਰ ਦੀ ਕਸਰਤ, ਜੋ ਜ਼ਮੀਨ ਉੱਤੇ ਡੰਡੇ (ਦੰਡ) ਵਾਂਙ ਪੈਕੇ ਕੀਤੀਜਾਂਦੀ ਹੈ. ਡੰਡ ਪੇਲਣ ਦਾ ਅਭ੍ਯਾਸ. “ਦੋਨਹੁ ਕਾਲ ਡੰਡ ਕੋ ਪੇਲੇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits