Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Daᴺg. ਮਛਰ, ਬਿਛੂ ਆਦਿ ਜੀਵਾਂ ਦਾ ਤਿਖਾ ਕੰਡਾ ਜਿਸ ਵਿਚ ਜਕਿਰ ਹੁੰਦੀ ਹੈ। sting.
ਉਦਾਹਰਨ:
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ Raga Tukhaaree 1, Baarah Maahaa, 10:5 (P: 1108).

SGGS Gurmukhi-English Dictionary
[n.] (form Sk. Damshana) sting; v. to bite, sting
SGGS Gurmukhi-English Data provided by Harjinder Singh Gill, Santa Monica, CA, USA.

English Translation
n.m. sting; barb, dart; of snake bite; day; mealtime.

Mahan Kosh Encyclopedia

ਨਾਮ/n. ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। 2. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. “ਮਛਰ ਡੰਗ ਸਾਇਰ ਭਰ ਸੁਭਰੁ.” (ਤੁਖਾ ਬਾਰਹਮਾਹਾ) 3. ਸਮਾਂ. ਵੇਲਾ। 4. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits