Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dolai. ਡੋਲਦਾ। shake, stir, waver.
ਉਦਾਹਰਨ:
ਭਰਿਆ ਹੋਇ ਸੁ ਕਬਹੁ ਨ ਡੋਲੈ ॥ (ਹਲਦਾ). Raga Gond, Kabir, 1, 4:2 (P: 870).
ਡੋਲੈ ਨਾਹੀ ਤੁਮਰਾ ਚੀਤੁ ॥ Raga Gaurhee 5, 79, 3:3 (P: 179).
ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ (ਡੋਲਦਾ, ਭਟਕਦਾ). Raga Sorath 1, Asatpadee 1, 2:3 (P: 634).
ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ (ਭਟਕਦਾ ਹੈ). Raga Parbhaatee 1, Asatpadee 5, 3:1 (P: 1344).
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥ Raga Sorath 8, 1, 1:2 (P: 631).

Mahan Kosh Encyclopedia

ਡੋਲਦਾ ਹੈ। 2. ਡੁਲਾਵੈ. “ਡੋਲੈ ਵਾਉ ਨ ਵਡਾ ਹੋਇ.” (ਰਾਮ ਮਃ ੧) ਇਸ ਦੀਵੇ ਨੂੰ ਹਵਾ ਡੋਲਾਉਂਦੀ ਨਹੀਂ ਅਤੇ ਬੁਝਦਾ ਨਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits