Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dolanī. ਚਾਟੀ, ਛੋਟਾ ਡੋਲ। earthen vessel for churning, small vessel. ਉਦਾਹਰਨ: ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥ Salok, Kabir, 18:1 (P: 1365).
|
Mahan Kosh Encyclopedia |
ਨਾਮ/n. ਰਿੜਕਣ ਦੀ ਚਾਟੀ. ਉਹ ਮਟਕੀ ਜਿਸ ਵਿੱਚ ਦਹੀਂ ਪਾਕੇ ਰਿੜਕੀਦਾ ਹੈ. “ਮਾਇਆ ਡੋਲਨੀ ਪਵਨ ਝਕੋਲਨਹਾਰ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|