Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
D(i)ṯẖ(u). ਵੇਖਿਆ। observed, seen. ਉਦਾਹਰਨ: ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥ (ਵੇਖਿਆ). Raga Maajh 1, Vaar 11, Salok, 1, 1:4 (P: 142).
|
Mahan Kosh Encyclopedia |
(ਡਿਠੜੋ, ਡਿਠਾ) ਦੇਖਿਆ. “ਡਿਠੜੋ ਹਭ ਨਾਇ.” (ਵਾਰ ਗਉ ੨ ਮਃ ੫) “ਡਿਠਾ ਸਭੁ ਸੰਸਾਰੁ.” (ਵਾਰ ਗਉ ੨ ਮਃ ੫) “ਜਗਤ ਜਲੰਦਾ ਡਿਠੁ ਮੈ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|