Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
DārU. 1. ਸੁਟ ਪਾਵਾਂ, ਤਿਆਗਾਂ। 2. ਦਿਆਂ ਗਾ, ਸੁਟਾਂ ਗਾ। 1. throw, give up. 2. auxliary verb, should. ਉਦਾਹਰਨਾ: 1. ਕਰਉ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੂ ਨ ਡਾਰਉ ॥ Raga Devgandhaaree 5, 19, 1:2 (P: 532). 2. ਰੇ ਮਹਾਵਤ ਤੁਝੁ ਡਾਰਉ ਕਾਟਿ ॥ Raga Gond, Kabir, 4, 2:1 (P: 870).
|
|