Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dādī. ਗਜਾਂ ਨਾਲ ਜਮੀਨ ਮਿਣਨ ਵਾਲਾ, ਜਰੀਬਕਸ਼। one who measure land with mearing insruments.
ਉਦਾਹਰਨ:
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥ Raga Soohee, Kabir, 5, 2:1 (P: 793).

SGGS Gurmukhi-English Dictionary
[n.] One who measures the land
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਡਾਂਡੀ) ਸੰ. दण्डिन्. ਵਿ. ਦੰਡ ਰੱਖਣ ਵਾਲਾ। 2. ਨਾਮ/n. ਯਮ। 3. ਚੋਬਦਾਰ। 4. ਗਜਾਂ ਨਾਲ ਜ਼ਮੀਨ ਮਿਣਨਵਾਲਾ ਕਰਮਚਾਰੀ. ਜਰੀਬਕਸ਼. “ਨਉ ਡਾਡੀ ਦਸ ਮੁੰਸਫ ਧਾਵਹਿ.” (ਸੂਹੀ ਕਬੀਰ) ਨੌ ਗੋਲਕ ਜਰੀਬਕਸ਼ ਅਤੇ ਦਸ ਇੰਦ੍ਰਿਯ ਮੁਨਿਸਫ਼। 5. ਇੱਕ ਕਿਸ਼ਤੀਨੁਮਾ ਸਵਾਰੀ, ਜਿਸ ਦੇ ਦੋਹੀਂ ਪਾਸੀਂ ਡੰਡੇ ਹੁੰਦੇ ਹਨ, ਜਿਨ੍ਹਾਂ ਨੂੰ ਮੋਢਿਆਂ ਤੇ ਰੱਖਕੇ ਕੁਲੀ ਚਲਦੇ ਹਨ. ਇਹ ਸਵਾਰੀ ਖਾਸ ਕਰਕੇ ਪਹਾੜਾਂ ਵਿੱਚ ਵਿਖੜੇ ਰਾਹੀਂ ਵਰਤੀ ਜਾਂਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits