Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Darnā. ਜਾਨਵਰਾਂ ਨੂੰ ਡਰਾਉਣ ਲਈ ਖੇਤੀ ਵਿਚ ਪਸ਼ੂ ਜਾਂ ਮਨੁੱਖ ਦੀ ਸ਼ਕਲ ਦਾ ਬਣਾਵਟੀ ਢਾਂਚਾ । scare-crow.
ਉਦਾਹਰਨ:
ਜਿਉ ਡਰਨਾ ਖੇਤ ਮਾਹਿ ਡਰਾਇਆ ॥ Raga Gaurhee 5, 124, 2:2 (P: 190).

SGGS Gurmukhi-English Dictionary
[Var.] From Dara
SGGS Gurmukhi-English Data provided by Harjinder Singh Gill, Santa Monica, CA, USA.

English Translation
v.i. to be afraid, frightened, scared, alarmed, terrified; to fear, dread; to apprehend danger or loss; also ਡਰ ਜਾਣਾ.

Mahan Kosh Encyclopedia

(ਡਰਨ) ਕ੍ਰਿ. ਭੈ ਕਰਨਾ. ਖ਼ੌਫ਼ ਖਾਣਾ. “ਨਿਰਭਉ ਸੰਗਿ ਤੁਮਾਰੇ ਬਸਤੇ ਇਹੁ ਡਰਨ ਕਹਾਂ ਤੇ ਆਇਆ?” (ਗਉ ਮਃ ੫) 2. ਨਾਮ/n. ਜਾਨਵਰਾਂ ਦੇ ਡਰਾਉਣ ਲਈ ਖੇਤ ਵਿੱਚ ਖੜਾ ਕੀਤਾ ਬਣਾਉਟੀ ਮਨੁੱਖ ਅਥਵਾ- ਭਯੰਕਰ ਪਸ਼ੂ ਆਦਿ. “ਜਿਉ ਡਰਨਾ ਖੇਤ ਮਾਹਿ ਡਰਾਇਆ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits