Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dakai. ਡਕਾਰ ਮਾਰਦਾ ਹੈ। belch, eruct, burp. ਉਦਾਹਰਨ: ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ Raga Malaar 1, Vaar 19ਸ, 1, 2:2 (P: 1286).
|
SGGS Gurmukhi-English Dictionary |
[P. v.] Bellow, to low
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਡਕਰਾਉਂਦਾ ਹੈ. ਦੇਖੋ- ਡਕਰਾਨਾ 1. “ਡਕੈ ਫੂਕੈ ਖੇਹ ਉਡਾਵੈ.” (ਮਃ ੧ ਵਾਰ ਮਲਾ) ਹਾਥੀ ਚਿੰਘਾਰਦਾ ਅਤੇ ਸੁੰਡ ਨਾਲ ਸ਼ਬਦ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|