Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tẖarūr(u). ਹਿਮਾਲਿਆ (ਮਹਾਨ ਕੋਸ਼); ਸ਼ਾਂਤ ਠੰਢਾ ਸਮੰਦਰ (ਸ਼ਬਦਾਰਥ); ਠਰਿਆ ਹੋਇਆ (ਕੋਸ਼, ਦਰਪਨ)। cold calm sea; cold.
ਉਦਾਹਰਨ:
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥ Raga Raamkalee, Balwand & Sata, Vaar 5:5 (P: 967).

Mahan Kosh Encyclopedia

(ਠਰੂਰ, ਠਰੂਰਾ) ਵਿ. ਠਰਿਆ ਹੋਇਆ. ਸੀਤਲ. “ਹਰਿ ਜਪਿ ਭਈ ਠਰੂਰੇ.” (ਮਾਝ ਅ: ਮਃ ੫) 2. ਨਾਮ/n. ਹਿਮਾਲਯ. “ਜਿਤੁ ਸੁ ਹਾਥ ਨ ਲਭਈ, ਤੂ ਓਹੁ ਠਰੂਰੁ.” (ਵਾਰ ਰਾਮ ੩) 3. ਸ਼ਾਂਤਮਨ. ਜਿਸ ਦਾ ਦਿਲ ਠੰਢਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits