Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tẖagī. 1. ਠਗਦਾ ਹਾਂ। 2. ਛਲ, ਠਗਪੁਣਾ। 3. ਠਗੀ ਗਈ। 4. ਠਗਾਂ ਨੇ। 1. cheat, defraud. 2. cheating, fraud. 3. chated, defrauded. 4. the cheats, frauds.
ਉਦਾਹਰਨਾ:
1. ਹਉ ਠਗਵਾੜਾ ਠਗੀ ਦੇਸੁ ॥ Raga Sireeraag 1, 29, 3:2 (P: 24).
2. ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥ Raga Gaurhee 4, Vaar 7ਸ, 4, 2:5 (P: 303).
3. ਕੂੜਿ ਮੁਠੀ ਠਗੀ ਠਗਵਾੜੀ ॥ Raga Maaroo 1, Solhaa 5, 6:1 (P: 1024).
4. ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ Raga Maaroo 5, Vaar 10:2 (P: 1097).

Mahan Kosh Encyclopedia

ਨਾਮ/n. ਠਗਪੁਣਾ. ਠਗ ਦਾ ਕੰਮ. “ਕੂੜ ਠਗੀ ਗੁਝੀ ਨਾ ਰਹੈ.” (ਮਃ ੪ ਵਾਰ ਗਉ ੧) 2. ਠਗਦਾ ਹਾਂ. “ਹਉ ਠਗਵਾੜਾ ਠਗੀ ਦੇਸ.” (ਸ੍ਰੀ ਮਃ ੧) 3. ਠਗੀਂ. ਠਗਾਂ ਨੇ. “ਏਨੀ ਠਗੀ ਜਗੁ ਠਗਿਆ.” (ਮਃ ੪ ਵਾਰ ਮਲਾ) 4. ਠਗ ਦਾ ਇਸ੍‌ਤ੍ਰੀ ਲਿੰਗ. ਠਗਣੀ. ਦੇਖੋ- ਭਿਲਵਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits