Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
TẖagUr. ਹੋਰਨਾ ਨੂੰ ਠਗਨ ਦੀਆਂ ਵਿਉਂਤਾਂ। plans to cheat others.
ਉਦਾਹਰਨ:
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥ Salok 9, 38:2 (P: 1428).

Mahan Kosh Encyclopedia

ਠਗ-ਔਰ. ਹੋਰਨਾਂ ਦੇ ਠਗਣ ਲਈ. “ਚਿਤਵਤ ਰਹਿਓ ਠਗਉਰ, ਨਾਨਕ ਫਾਸੀ ਗਲਿ ਪਰੀ.” (ਸ. ਮਃ ੯) ਵਿਚਾਰਦਾ ਰਿਹਾ ਹੋਰਨਾ ਦੇ ਠਗਣ ਲਈ, ਪਰ ਫਾਂਸੀ ਆਪਣੇ ਹੀ ਗਲ ਪਈ। 2. ਦੇਖੋ- ਠਗਮੌਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits