Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tẖag. ਧੋਖੇ ਨਾਲ ਧੰਨ ਹਰਨ ਵਾਲਾ। cheat, trickster.
ਉਦਾਹਰਨ:
ਹਰਿ ਠਗ ਜਗ ਕਉ ਠਗਉਰੀ ਲਾਈ ॥ Raga Gaurhee, Kabir, Asatpadee 39, 1:1 (P: 331).
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ (ਹਰਿ ਰੂਪੀ ਠਗ). Raga Gaurhee, Kabir, Asatpadee 39, 3:1 (P: 331).

Mahan Kosh Encyclopedia

ਸੰ. ਸ੍‌ਥਗ. ਨਾਮ/n. ਧੋਖੇ ਨਾਲ ਧਨ ਹਰਨ ਵਾਲਾ. ਵੰਚਕ. “ਠਗੈ ਸੇਤੀ ਠਗ ਰਲਿਆ.” (ਵਾਰ ਰਾਮ ੨ ਮਃ ੫) 2. ਭਾਵ- ਕਰਤਾਰ. ਮਾਇਆ ਦੀ ਸ਼ਕਤਿ ਨਾਲ ਜਗਤ ਨੂੰ ਠਗਣ ਵਾਲਾ. “ਹਰਿ ਠਗ ਜਗ ਕਉ ਠਗਉਰੀ ਲਾਈ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits