Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tol. ਸ਼ੋਭਾ ਦੇ ਸਾਮਾਨ, ਗਹਿਣੇ ਵਸਤ੍ਰ ਆਦਿ। things of splendour, ornaments clothes etc.
ਉਦਾਹਰਨ:
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥ Raga Maajh 1, Vaar 10ਸ, 1, 2:6 (P: 142).

Mahan Kosh Encyclopedia

ਨਾਮ/n. ਢੂੰਡ. ਤਲਾਸ਼. ਖੋਜ. ਦੇਖੋ- ਟੋਲਣਾ। 2. ਸਮੁਦਾਯ. ਝੁੰਡ. ਗਰੋਹ. “ਆਵਤ ਹੈ ਮਿਲਿ ਟੋਲ ਹਜਾਰਾ.” (ਗੁਪ੍ਰਸੂ) 3. ਸ਼ੋਭਾ ਦੇ ਸਾਮਾਨ. ਵਸਤ੍ਰ ਗਹਿਣੇ ਆਦਿ ਪਦਾਰਥ. “ਨਾਨਕ ਸਚੇ ਨਾਮ ਬਿਣੁ ਸਭੇ ਟੋਲ ਵਿਣਾਸੁ.” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits